Gille shikwe - The peotry
Gille shikwe
(in Punjabi)
ਓਹਦਾ ਬੇਵਫਾਵਾ ਵਿਚ ਨਾਮ ਕਰਦੇ....
ਦਿਲ ਆਖਦਾ ਓਹਦਾ ਕਿ ਕਸੂਰ ਯਾਰਾਂ,
ਮੈਂ ਹੀ ਡੁੱਲਿਆ ਉਤੇ ਓਹਨੂੰ ਮਾਫ਼ ਕਰਦੇ....
ਅੱਖਾਂ ਨਿਮਿਆਂ ਪਾਕੇ ਰੋ ਪਈਆਂ....
ਕਹਿਣ ਲੱਗੀਆਂ ਕਿੱਥੋਂ ਤੂੰ ਰੁੱਲਣਾ ਸੀ....
ਅਸੀੰ ਦੇਖਦੇ ਨਾ ਜੇ ਦਿਲਾ ਓਹਨੂੰ,
ਓਹਨਾ ਉਤੇ ਕਿੱਥੋਂ ਤੂੰ ਡੁੱਲਣਾ ਸੀ....
ਪੈਰ, ਅੱਖਾਂ ਨੂੰ ਦਰਦ ਬਿਆਨ ਕਰੇ....
ਤੇਰਾ ਕਦੇ ਨਾ ਦੁੱਖ ਬੇਸ਼ੁਮਾਰ ਹੁੰਦਾ....
ਜੇ ਅਸੀਂ ਤੁਰਦੇ ਨਾ ਓਹਦੇ ਸ਼ਹਿਰ ਵੱਲ ਨੂੰ,
ਕਦੇ ਓਹਦਾ ਨਾ ਤੇਨੂੰ ਫੇਰ ਦੀਦਾਰ ਹੁੰਦਾ....
ਬੁਲ੍ਹਾ ਗੱਲ ਹੀ ਸਾਰੀ ਆ ਮੁਕਾ ਦਿੱਤੀ....
ਕਹਿਣ ਹਰਮਨ ਤੂੰ ਵੀ ਚੈਨ ਨਾਲ ਸੌਂਦਾ....
ਜੇ ਐਸੀ ਬੋਲਦੇ ਹੀ ਨਾ ਕਦੇ ਨਾਲ ਓਹਦੇ,
ਫਿਰ ਕੱਲਾ ਬਹਿ - ਬਹਿ ਤੂੰ ਦੱਸ ਕਿਉਂ ਰੋਂਦਾ....
ਲਿਖਤ - ਹਰਮਨ ਜੱਟਯੁੱਗ
©️ copyright
Gille shikwe
(In English)
Soch akhdi ohnu badnaam krde....
Ohda bewafawa vich naam krde....
Dil akhda ohda ki kasoor yaara,
Mein hi dullya ohte ohnu maaf krde....
Akha nimmiyan paake ro payyiyan....
Kehn laggiyan kittho tu rullna c....
Asi dekhde nha je dila ohnu,
Ohna utte kittho tu dullna c.....
Pair, akha nu dard beyaan kre....
Tera kde nha dukh beshumaar hunda.....
Je asi turrde nha ohde shehr Wal nu,
Kde ohda na tennu fr didaar hunda....
Bulla gall hi saari mukka ditti....
Kehn Harman tu vi chain naal saunda.....
Je asi bolde nha ohde naal kde,
Fir kalla beh - beh tu dss Kyu Ronda....
Likht -. Harman Jattyug
©️ copyright




Always nice🙏great
ReplyDeleteThanks 😊
DeleteGlbattt 💓
ReplyDeleteShukriya 🤗🔥
Delete