Kde maari saade wal jhaat channa ( ਝਾਤ ) - The peotry
Kde maari saade wal jhaat channa ( ਝਾਤ ) - The peotry
ਤੇਰੇ ਸ਼ਹਿਰ ਦਾ ਗੇੜਾ ਬੱਸ ਆਮ ਚੰਨਾ....
ਤੈਂਨੂੰ ਦੇਖਣਾ ਵੀ ਇੱਕ ਸੁਪਨਾ ਏ,
ਤੇ ਤੈਂਨੂੰ ਪਾਉਣਾ ਵੀ ਮੇਰੇ ਲਈ ਖਾਬ ਚੰਨਾ...
ਲੱਖ ਦੇਖਦਾ ਹੁਸਨ ਜਹਾਨ ਦੇ ਤੂੰ,
ਕਦੇ ਮਾਰੀ ਸਾਡੇ ਵੱਲ ਝਾਤ ਚੰਨਾ...
ਮੈੱਥੋ ਲਿਖ ਕੇ ਲਹਿ ਲਾ ਵੇ ਤੂੰ ਦਿਲਜਾਨੀ,
ਮੱਲੋ - ਮੱਲੀ ਤੈਂਨੂੰ ਵੀ ਹੋਊ ਪਿਆਰ ਚੰਨਾ ।।।
ਤੇਰੇ ਹੱਥੋ ਪੀਣਾ ਵੀ ਏ ਕਬੂਲ ਸਾਨੂੰ,
ਜ਼ਹਿਰ ਦੇ ਕੇ ਦੇਵੀ ਭਾਵੇਂ ਮਾਰ ਚੰਨਾ...
ਜਿਹੜੇ ਏਸ ਜਨਮ ਵਿੱਚ ਨਹੀਂ ਮਿਲੇ,
ਖੋਰੇ ਮਿਲ ਜਾ ਗਏ ਉਸ ਪਾਰ ਚੰਨਾ...
ਨਿੱਤ ਹੱਸਦੇ ਤੂੰ ਬੇਗਾਨਾਇਆਂ ਨਾਲ,
ਸਾਡੇ ਨਾਲ ਕਿਹੜੀ ਆ ਤੈਂਨੂੰ ਖਾਰ ਚੰਨਾ...
ਇੱਕ ਗੱਲ ਵੇ ਦੱਸ " ਹਰਮਨ " ਸਾਨੂੰ,
ਤੈਂਨੂੰ ਮਿਲਦਾ ਕਿ ਏ ਸਾਨੂੰ ਸਾੜ ਚੰਨਾ ।।।
ਤੇਰੀ ਗੱਲ ਵੇ ਹਰ ਸਾਡੇ ਸਿਰ ਮੱਥੇ,
ਸਾਡੀ ਗੱਲ ਨੂੰ ਦੱਸ ਕਾਹਤੋ ਮੋੜੇ ਚੰਨਾ...
ਤੈਂਨੂੰ ਦੇਖ ਕੇ ਖਿੜਦਾ ਆ ਦਿਲ ਸਾਡਾ,
ਉਹਲੇ ਹੋਕੇ ਅੱਖੋ ਕਾਹਤੋ ਤੋੜੇ ਚੰਨਾ...
ਜੱਦ ਚੜਜੇ ਇਸ਼ਕ਼ ਨਹੀਂ ਲਹਿ ਸਕਦਾ,
ਭਾਵੇਂ ਕਰਲੀ ਲੱਖ ਤੂੰ ਟਕੋਰੇ ਚੰਨਾ....
ਤੈਂਨੂੰ ਦਿਲ ਦੀ ਦੱਸ ਕਿੱਥੋਂ ਦੱਸਣੀ ਸੀ,
ਕਦੇ ਬੈਠਣ ਦਿੱਤਾ ਨਹੀਂ ਸਾਨੂੰ ਕੋਲੋ ਚੰਨਾ ।।।
ਲਿਖ਼ਤ - ਹਰਮਨ ਜੱਟਯੁੱਗ
©️ copyright
Kde maari saade wal jhaat channa ( ਝਾਤ ) - The peotry
Sach dassiye jande unj kitte vi nha,
Tere shehr da gehra bss aam channa....
Tennu dekhna vi ik supna ee,
Te tennu pauna vi mere leyyi khaab channa....
Lakh dekhda husan jahaan de tu,
Kde maari saade wal jhaat channa....
Mettho likh ke lehla ve tu Dil jaani,
Mallo malli tennu vi hou Pyaar channa....
Tere hattho peena vi ee kabool sannu,
Zeher de ke devvi bhave maar channa....
Jehre ess Janam vich nhi mille,
Khore mil jaa gye uss paar channa....
Nitt hassda tu beganeyan naal,
Saade naal kheri ee tennu khaar channa....
Ikk gal ve " HARMAN " dss sannu,
Tennu milda ki ee sannu Saar channa.....
Teri gal ve har Saade sir matthe,
Saadi gal nu dss kahtoh morhe channa....
Tennu dekh ke khirrda ee Dil saada,
Ohle hokke akhho kahtoh torhe channa....
Jadd charrje ishq nhi leh skda,
Bhavve krli lakh tu tokhre channa.....
Tennu Dil di dss kittho dsni c,
Kde baithn ditta nhi sannu killed channa...
Likhat - Harman Jattyug
©️ copyright


❤❤🔥 🔥
ReplyDelete